ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਕ੍ਰਿਕਟਰ ਵਿਰਾਟ ਕੋਹਲੀ ਦੇ ਫੈਨਸ ਨੂੰ ਇਤਰਾਜ਼ਯੋਗ ਇਸ਼ਾਰਾ ਕੀਤਾ | ਜਿਸ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ | ਦਰਅਸਲ ਇਹ ਘਟਨਾ ਉਦੋਂ ਵਾਪਰੀ ਜਦੋਂ ਗੰਭੀਰ ਮੀਂਹ ਕਾਰਨ ਸ਼੍ਰੀਲੰਕਾ 'ਚ ਸਟੇਡੀਅਮ ਦੇ ਅੰਦਰ ਜਾ ਰਹੇ ਸਨ। ਜਿਸ ਦੌਰਾਨ ਵਿਰਾਟ ਕੋਹਲੀ ਦੇ ਫੈਨਸ ਨੇ ਕੋਹਲੀ ਦਾ ਨਾਮ ਉੱਚੀ-ਉੱਚੀ ਬੋਲਣ ਲੱਗ ਪਏ | ਜਿਸ ਤੋਂ ਬਾਅਦ ਗੁੱਸੇ 'ਚ ਆਏ ਗੌਤਮ ਗੰਭੀਰ ਨੇ ਏਸ਼ੀਆ ਕੱਪ 2023 ਦੇ ਮੈਚ ਦੇ ਦੌਰਾਨ, ਨੂੰ ਇਤਰਾਜ਼ਯੋਗ ਇਸ਼ਾਰਾ ਕਰਕੇ ਟ੍ਰੋਲਸ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਹਲੀ ਦੇ ਪ੍ਰਸ਼ੰਸਕਾਂ ਨੇ ਗੰਭੀਰ ਨੂੰ ਟ੍ਰੋਲ ਕੀਤਾ ਹੈ।
.
Gautam Gambhir made an objectionable gesture to Virat Kohli's fans, the video went viral.
.
.
.
#gautamgambhir #AsiaCup2023 #punjabnews